Kirtan from Sarbloh Granth
3:50 PMਬਿਸਨੁਪਦ ਮਲਾਰ ਸੰਗੀਤੀ, ਅਥ ਸੰਗੀਤ ਸਾਰ ਕਥਤੇ ॥
ਧਾਗੜਦੀ ਧ੍ਰਮ ਧ੍ਰਿਗ ਤਾਂਗ, ਦਾਗੜ ਦੀ ਦਿਮ ਦਿਰਨਾ ॥
ਬਾਗੜ ਦੀ ਬਿਰਕਤੈਂ ਬਾਂਗ, ਤਾਗੜਦੀ ਤੁਮ ਤੁਮ ਤੁਮ ਤਿਰਨਾ ॥
ਦਾਗੜਦੀ ਦੈ ਦੈ ਤਾਲ, ਘਾਘੜਦੀ ਘੁਮ ਘਿਰਨਾ ॥
ਦਾਗੜਦੀ ਦੁਮ ਦੁਮ ਦੀਮ, ਬਾਗੜਦੀ ਬਿਰਕਤ ਬਿਰਨਾ ॥
ਤਦ੍ਰ ਦਾਨੀ ਦਾਨੀ ਤੁਮ ਦਾਨੀ, ਤਲਲ ਤੁਮ ਦਿਰਨਾ ॥੧॥ ਰਹਾਉ ॥੧॥੪੦॥੬੭੦॥੧੪੨੪॥
ਭਾਗ ਪਹਿਲਾ, ੧੧੯ ਅਧਿਯਾਇ ੨, ਅੰਗ ੧੧੯ ਸਰਬਲੋਹ ਗ੍ਰੰਥ
Sarbloh Granth page, second chapter, page 119

5 comments