Beautiful SarblohGranth Bani Recited

9:26 PM

Press play on the play button below to listen to this beautiful passage from Sri Sarbloh Granth recited by Baba Inderjit Singh Ji, student of the late Sant Gurbachan Singh Ji Bhindranvale. This beautiful passage shows Guru Gobind Singh Ji's mastery of Jori [tabla] as in this passage he includes various notes that are played while being recited as kirtan. This is just a beautiful and rare passage.
The recording starts at at the end of the first line.












ਬਿਸਨੁਪਦ ਪੁਨਯਾਕੀ ਸਾਨੀ ਤਾਲ ਫਿਰੰਗ ॥

ਭਗਤਿ ਵਛਲ ਪਦ ਕੰਜ ਰਮਾ ਪਤਿ
ਸੇਵ ਸਦਾ ਚਰਨਨ ਚਰਨਨ ਚਰਨਨ ਚਰਨਨ ॥ ਹਾਂ ਹਾਂ ਹਾਂ ਹਾਂ ॥

ਗਾਵਤਿ ਬ੍ਰਹਮਾਦਿਕ ਸਨਕਾਦਿਕ ਇੰਦ੍ਰਾਦਿਕ
ਸਰਨਨ ਸਰਨਨ ਸਰਨਨ ਸਰਨਨ ਲਿਵ ਲਾਵਤ ॥ ਹਾਂ ਹਾਂ ਹਾਂ ਹਾਂ ॥

ਧਯਾਵਤ ਦੇਵ ਦੈਤਯ ਦਾਨਵ ਕੁਲਿ ਭੂਤ ਪ੍ਰੇਤ ਜਖ ਧਾਨ
ਬਰਨਨ ਬਰਨਨ ਬਰਨਨ ਬਰਨਨ ਸਿਮਰਤ ਤੁਅ ॥ ਹਾਂ ਹਾਂ ਹਾਂ ਹਾਂ ॥

ਅਸ੍ਟਦਸ ਖਸ੍ਟ ਚਤੁਰ ਨਿਗਮਾਗਮ ਨੇਤਿ ਨੇਤਿ ਉਚਰਤਿ ਧਰਨੀਧਰ
ਭਰਨੰ ਭਰਨੰ ਭਰਨੰ ਭਰਨੰ ਬਿਸ੍ਵੰਭਰ ॥ ਹਾਂ ਹਾਂ ਹਾਂ ਹਾਂ ॥

ਮਮਮ: ਮਮਮ: ਮਮਮ: ਮਮਮ: ਮਮਮ: ॥੧॥੬੭॥੫੯੯॥੨੯੧੮॥

ਪਾਵਤ ਅਰਥ ਧਰਮ ਕਾਮ ਮੋਖ੍ਚਾਦਿਕ ਰਟੁਤ ਰਮਾਪਤਿ ਨਿਸਦਿਨ ਜੇ ਜੇ ਜੇ ॥

ਗੁਣਮਯ ਗੁਣਾਤੀਤਿ ਸਰਬਗਯੰ ॥ ਧਾ ਧਾ ਧਾ ਧਾ ਧਾ: ਧਾਰਤ ਹੀਯੈ ਜੇ ਜੇ ਜੇ ॥

ਆਵਾ ਗਵਨ ਮੁਚਿਤ ਸੰਸਯ ਨਹਿ ॥ ਆ ਆ ਆ ਆ: ਆਰਾਧਤ ਤੇ ਤੇ ਤੇ ॥

ਪਾਵਨ ਪਰਮ ਪੁਨੀਤਿ ਪਰਮੇਸ੍ਵਰ ॥ ਗਾ ਗਾ ਗਾ ਗਾ: ਗੁਣ ਗੀਤ ਏ ਏ ਏ ॥

ਜਗ ਬੰਦਨ ਨੰਦ ਨੰਦਨ ਨੰਦ ਨੰਦਨ ਸੀਤ ਹਿਮ ਚੰਦਨ ॥

ਨੰਦ ਨੰਦਨ ਨੰਦ ਨੰਦਨ ਨੰਦ ਨੰਦਨ ਨੰਦ ਨੰਦਨ ॥

ਜਗ ਬੰਦਨ ਜਗ ਬੰਦਨ ਜਗ ਬੰਦਨ ਜਗ ਬੰਦਨ ਹੇ ਹੇ ਹੇ ਹੇ ॥੨॥੬੮॥੬੦੦॥੨੯੧੯॥

ਸੁਕ ਸਾਰਦ ਨਾਰਦ ਮੁਨਿ ਇੰਦ੍ਰਾ ਬਯਾਸ ਪਰਾਸਰ ਬਦਤਿ ਮਹਾਂ ਮੁਨਿ ॥

ਨੇਤਿ ਨੇਤਿ ਨਵਤਨ ਨਿਤ ਤੂਅ ਤੂਅ ਤੂਅ ਤੂਅ ਸਾ ਸਾ ਸਾ ਧਾ ॥

ਮਹਾਦੇਵ ਜਮਦਗਨ ਬਰੁਨ ਧ੍ਰੂਅ ਰਵਿ ਸਸਿ ਨਖਯਤ੍ਰ ਬਸੁਧਾ ਗਗਨੰ ॥

ਜਪਤਿ ਨਿਤਾਪ੍ਰਤਿ ਪਰਮੇਸ੍ਵਰ ਪਰਮੇਸ੍ਵਰ ਪਰਮੇਸ੍ਵਰ ਪਰਮੇਸ੍ਵਰ ॥

ਜਗਤਾਗਰ ਇਵ ਇਵ ਇਵ ਇਵ ਰਾ ਰਾ ਰਾ ਰਾ ਧਾ ॥

ਗੋਰਖ ਪ੍ਰਹਿਲਾਦ ਮਾਨੁਧਾਤਾ ਸੁਰਗ ਪਯਾਲ ਸੇਸ ਧਵਲ ਨਾਗੇ: ॥

ਰਟਤਿ ਜੁਗੋ ਜੁਗ ਅਜਹੂੰ ਲਿਵ ਲਿਵ ਲਿਵ ਲਾਵਤ ਧਾ ਧਾ ਧਾ ਧਾ ਧਾ: ॥

ਅਗਮ ਅਗਾਧਿ ਬਈਕੁੰਠ ਨਾਥ ਸਰਗੁਨ ਲੀਲਾ ਜੇ ਗਾਵਤ,
ਭਗਤਿ ਸਕਤਿ ਜੁਤਿ ਸਿਮਿਰਤ ਤਰਤ ਅਪ੍ਰਯਾਸ ਭਵ ਨਿਧਿ ਤੇ ॥

ਚਰਨਾਂਬੁਜ ਚਰਨਾਂਬੁਜ ਚਰਨਾਂਬੁਜ ਚਰਨਾਂਬੁਜ ਬੋਹਿਥ ਗਹ ॥
ਮਿਟਤ ਤ੍ਰਈ ਤਾਪ ਤ੍ਰਿਬਯਾਧਾ ਆ ਆ ਆ ਆ ਧਾ ॥੩॥੬੯॥੬੦੧॥੨੯੨੦॥



- Sarbloh Granth, Vol. 2, Fifth Chapter, pg. 418-420

You Might Also Like

5 comments