Worshipping Weapons - Passage from Suraj Prakash

8:34 PM

Translation of Suraj Prakash - Fouth Rut, Chapter 32 (sakhi Shastar Maajane, Dushiraa)

Note: if there any errors in the translation please do post in the comment section. My apologizes if there are any errors in the translation.


ਦੋਹਰਾ- ਪਾਵਸ ਬੀਤੀ ਅਨਂਦ ਸੋਂ ਸਰਦ ਪ੍ਰਬਿਰਤੀ ਆਦਿ ।

ਪਿਤਰਨਿ ਪਛ ਤੇ ਨੌਰਤੇ ਚੰਡੀ ਜਗਤ ਮਨਾਇ ।੧।


The rainy season passed with much pleasantness, and the cold season was present. During the Saraadh Navathri (festival worshipping the 9 forms of Devi/Shakti) many people were worshipping the Chandi (devi).


ਲਲਿਤਪਦੁ ਛੰਦ – ਹੁਕਮ ਕੀਨਿ ਸ਼੍ਰੀ ਸਤਿਗੁਰ ਪੂਰੇ ‘ਸ਼ਸਤ੍ਰ ਨਿਕਾਸੋ ਸਾਰੇ ।

ਮੈਲ ਨਿਵਿਰਤਹਿਂ ਮਾਰਵਾਰਿਯੇ ਪੂਜਹਿਂ ਬਹੁਰ ਸੁਧਾਰੇ’ ।੨।


Guru Sahib commanded that, “Take out all of your weapons, Marvaari Sikh, cleaning your weapons will take all your filth (mail) away, then with your clean weapon, worship it.

ਖਾਸ ਖਜਾਨੇ ਲਗੇ ਨਿਕਾਸਨ ਜਾਤੀ ਖੜਗਨਿ ਨਾਨਾ ।

ਤੇਗੇ ਆਯੁਧ, ਖੜਗ ਦੁਧਾਰੇ, ਤੋਮਰ, ਸੈਫ, ਕ੍ਰਿਪਾਨਾ ।੩।


Then out of the Guru’s armory many different types of swords were taken out.

Tegha's, Dudhaare Kharag's, Spear's, Saif's, and Kirpan's were taken out.

ਦੁਬਿਧਿ ਸਰੋਹੀ, ਨੀਮ ਸੀਖਚੇ, ਮਿਸਰੀ ਦ੍ਵੈ ਗੁਜਰਾਤੀ ।

ਇਲਮਾਨੀ ਰੁ ਹਲੱਬੀ ਮਗਰਬਿ ਕਿਰਚ ਜੁਨੱਬੀ ਜਾਤੀ ।੪।


Two types of Sirohi’s, seekh vangu sidhan, thin swords, Misri and Guajarati swords, Yemin swords, swords from the city Halab, Irani swords, Armenian swords were all taken out to clean.

ਜਮਧਰ ਲਘੁ ਬਿਸਾਲ ਪਉਲਾਦੀ, ਖੰਜਰ ਚੱਕ੍ਰ ਮਹਾਨਾਂ ।

ਬਿਛੂਏ ਬਾਂਕ ਛੁਰੇ ਬਹੁ ਬਿਧਿ ਕੇ, ਪੇਸ਼ ਕਬਜ ਸ਼ੁਭ ਨਾਨਾ ।੫।


Small and big katar's (punch daggers), great khanjar's (curved dagger), chakar's (quoit), bichua’s (scorpion bladed dagger) , and glorious pesh kabz's (armour piercing dagger) were taken out.

ਤੀਰ ਅਨਿਕ ਬਿਧਿ ਖਪਰੇ ਸੇਲੇ ਗਨ ਬਦਾਂਮਚੇ ਤੁੱਕੇ ।

ਸੇਲ ਨਰਾਂਚ ਸੁ ਨਾਵਕ ਤੀਖਨ ਕਰ ਦਹਿਂਤਨ ਰਿਪੁ ਢੂਕੇ ।੬।


Various types of arrows, (Neje Muhee Teer), (Badaam Muhee Teer), (Kikkar de thuk Vargi Dandedaar Mukhi vala Teer), Sarbloh teer jis Punj Khamb, Chaar Mukhe Teer, Ik chota teer jis dee mukhi dandedaar hundi hair), (thothi naali jis vicho chota teer chalondey han) te (vairi de than vich kumbh jaan vale teer) were taken out.

ਤੁਪਕ ਤਮਾਂਚੇ ਗਨ ਬਿਲਾਇਤੀ ਸਾਂਗੈਂ ਸ਼ਕਤਿ ਨਿਕਾਸੇ ।

ਬ੍ਰਿੰਦ ਸ਼ਸਤ੍ਰ ਸਤਿਗੁਰੂ ਖਜਾਨੇ ਕਹਿਂ ਲੌ ਕਵੀ ਪ੍ਰਕਾਸੇ ।੭।


Guns and pistols, spear's from Tehran Iran, and all the weapons out of the Guru’s armory, they were all taken out, how much more description can this poet give?

ਮਾਰਵਾਰਿਯੇ ਮਾਂਞਨਿ ਲਾਗੇ ਚਰਨ ਦਾਬ ਕਰ ਫੇਰੇ ।

ਇਤਨੇ ਮਹਿਂ ਪ੍ਰਭੁ ਬਾਹਿਰ ਨਿਕਸੇ ਸਭਿ ਆਯੁਧ ਦਿਸ਼ਿ ਹੇਰੇ ।੮।


The Marvaari Sikh placed the weapons on the floor near his feet then began cleaning. During this, the Guru came out and saw all the glorious weapons.

ਕਹਯੋ ‘ਬਿਅਦਬੀ ਸ਼ਸਤ੍ਰਨਿ ਕੇਰੀ ਤੈਂ ਕਯੋਂ ਚਰਨ ਲਗਾਯੋ ।

ਅਤਿ ਪ੍ਰਿਯ ‘ਖੜਗ ਅਕਾਲ ਪੁਰਖ ਕੋ ਨਿਜ ਧੁਜ ਬਿਖੈ ਸਹਾਯੋ ।੯।


The Guru then said, “You are disrespecting the weapons, why are you putting these weapons near your feet? Akaal Purkh loves the Kharag, on his very own battle standards it (the sword) is displayed. 9

ਆਦਿ ਸ਼ਕਤਿ ਸ਼੍ਰੀ ਚੰਡੀ ਰੂਪ ਇਹ ਪੂਜਨ ਜੋਗ ਸਦੀਵਾ ।

ਸਰਬ ਸੁਰਾਸੁਰ ਨਰ ਕਯਾ ਬਪੁਰੋ ਜਿਸ ਕੇ ਬਸਿ ਮਹਿਂ ਥੀਵਾ ।੧੦।


The sword is the Aadi Shakti (primal energy), and is the very form of Sri Chandi. One must always worship it. All demi-gods, goddesses, demons, and humans whose fate was kind contemplated upon this.

ਸਾਦਰ ਸੇਵ ਮਾਞਿਬੇ ਕਰੀਯਹਿ’ ਇਹ ਕਹਿ ਅੱਗ੍ਰ ਸਿਧਾਏ ।

ਬੈਠੇ ਬਹੁਰ ਖਾਲਸਾ ਆਯੋ ਸ਼੍ਰੀ ਮੁਖ ਦਰਸ਼ਨ ਪਾਏ ।੧੧।


Respectfully clean the weapons.” After saying this Guru walked on. Later on, a Khalsa came and received Guru’s darshan as Guru was sitting down.

ਕੇਤਿਕ ਚਿਰ ਮਹਿਂ ਇਕ ਸਿਖ ਬੋਲਯੋ ‘ਮਾਰਵਾਰਿਯਾ ਜੋਈ ।

ਪੁੰਜ ਖੜਗ ਸਿਰ ਪਰ ਧਰਿ ਬੈਠਯੋ ਕਾਰ ਨ ਕਰਤਾ ਸੋਈ’ ।੧੨।


After a while a Sikh said to the Guru, “The Marvaari Sikh has placed many weapons (swords) on his head and is sitting, but is not doing any work”

ਸੁਨਿ ਬਿਕਸੇ ਪ੍ਰਭੁ ਗਏ ਬਿਲੋਕਨਿ ਦੇਖਯੋ ਤਿਸੀ ਪ੍ਰਕਾਰਾ ।

‘ਇਹ ਕਯਾ ਕਰਯੋ ਨ ਸੇਵਾ ਠਾਨਤਿ ਬੈਠੇ ਸਮਾ ਗੁਜਾਰਾ’ ।੧੩।


Listening to that, Guru ji went to go see. Upon approaching the Guru said, “What are you doing? You are not doing any service; you are spending your time only resting.”

‘ਮਹਾਰਾਜ ਰਾਵਰ ਕੀ ਆਇਸੁ ਅਦਬ ਕਰਨਿ ਇਮ ਹੋਵੈ ।

ਸੇਵਾ ਮਾਂਞਨ ਕੀ ਹੁਇ ਤੈਸੇ ਜਥਾ ਪ੍ਰਥਮ ਮਲ ਖੋਵੇਂ’ ।੧੪।


The Maarvaari Sikh said, “Maharaj, only with your permission can this respectful practice be carried out, the service of washing can only be done that way, in the way (you proscribed) before. That is the only way the filth leaves.”

ਬਿਗਸਿ ਪ੍ਰਭੂ ਕਹਿ ‘ਤੁਮ ਕੌ ਬਖਸ਼ਯੋ, ਸ਼ਸਤ੍ਰਨ ਕੇ ਨਿਤ ਦਾਸਾ ।

ਕਰਹੁ ਪ੍ਰੇਮ ਤੇ ਸੇਵਾ ਆਯੁਧ, ਤੌ ਸਭਿ ਸੁਖ ਹੁਇ ਪਾਸਾ’ ।੧੫।

The Lord said to the Maarvaari Sikh, “you are blessed; you are always doing service to weapons. With great love you do selfless service to the weapons, with this happiness with always be at your side.”

ਰਾਮ ਸਿੰਘ ਤਿਹ ਨਾਮ ਹੁਤੋ ਸੁਨਿ ਗੁਰ ਕੋ ਬੰਦਨ ਠਾਨੀ ।

ਮਾਂਞਨ ਕਰਨਿ ਲਗਯੋ ਸੁਧ ਸ਼ਸਤ੍ਰਨਿ, ਪੁਨ ਸੁਖ ਲਹਯੋ ਮਹਾਂਨੀ ।੧੬।


The Marvaari Sikh’s name was Ram Singh, after listening to Guru Ji’s word he prostrated before the Guru and started to clean some more weapons. After cleaning the weapons Ram Singh felt a great amount of happiness.

ਊਚੇ ਥਲ ਟਿਕਾਇ ਸਭਿ ਆਯੁਧ ਪੂਜਾ ਸੌਜ ਮੰਗਾਈ ।

ਲਗੇ ਨੁਰਾਤੇ ਸਗਰੇ ਪੂਜਨ ਚੰਡਿ ਕਾਲਕਾ ਮਾਈ ।੧੭।


After the cleaning; all the weapons were placed on a high level and the Sikhs started to worship them with incense. The festival of Navathri was starting and everyone was worshiping Chandi and Mata (mother) Kaalkaa.

ਚੰਡਿ ਚਰਿੱਤ੍ਰ ਪਾਠ ਨਿਤ ਹੋਵੈ ਸਹਿਸਕ੍ਰਿਤ ਅਰੁ ਭਾਖਾ ।

ਧੂਪ ਦੀਪ ਚੰਦਨ ਕੌ ਚਰਚਤਿ ਫੂਲਮਾਲ ਬਹੁ ਰਾਖਾ ।੧੮।


The recitation of Chandi Chritr was starting in both Sanskrit form (from Markhandya Purana) and in Brij Bhasa (from Dasam Granth). Incense, ghee-lamps, sandalwood were all used and great wreaths of flowers were put around the weapons.


You Might Also Like

2 comments