Praise of Devi - Passage from Dasam Granth

4:03 PM



Above is a photograph of a beautiful handwritten Dasam Sri Guru Granth Sahib manuscript which portrays Guru Nanak Dev Ji on the left side, Guru Gobind Singh Ji on the right side and in the middle the Devi, this particular form of the Devi is Sarswati. This manuscript is estimated to be written in the early to mid 1800s.

Below is a passage from the start of Krishnavatar [the section which describes the life story of Krishna], from Dasam Sri Guru Granth Sahib Ji. For more information on the role of Devi in Sikh Dharam please view other articles on the blog such as, Ugardanthi Explanation, Khalsa Dharam Shaastar, and Bhagauti Astotar Katha.



ਅਥ ਦੇਵੀ ਜੂ ਕੀ ਉਸਤਤ ਕਥਨੰ
Now begins the description in praise of the goddess

ਸ੍ਵੈਯਾ
SWAYYA

ਹੋਇ ਕ੍ਰਿਪਾ ਤੁਮਰੀ ਹਮ ਪੈ ਤੁ ਸਭੈ ਸਗਨੰਗੁਨ ਹੀ ਧਰਿਹੋਂ ॥
On receiving Thy Grace, I shall assume all the virtues;

ਜੀਅ ਧਾਰ ਬਿਚਾਰ ਤਬੈ ਬਰ ਬੁੱਧਿ ਮਹਾਂ ਅਗਨੰਗੁਨ ਕੋ ਹਰਿਹੌਂ
I shall destroy all the vices, ruminating on Thy attributes in my mind;

ਬਿਨੁ ਚੰਡ ਕ੍ਰਿਪਾ ਤੁਮਰੀ ਕਬਹੂੰ ਮੁਖ ਤੇ ਨਹੀ ਅੱਛਰ ਹਉ ਕਰਿ ਹੌਂ
O Chandi! I cannot utter a syllable from my mouth without Thy Grace;

ਤੁਮਰੋ ਕਰ ਨਾਮੁ ਕਿਧੋ ਤੁਲਹਾ ਜਿਮ ਬਾਕ ਸਮੁੰਦ੍ਰ ਬਿਖੈ ਤਰਿਹੌਂ
I can ferry across the ocean of Poesy, on only the boat of Thy Name.5.

ਦੋਹਰਾ
DOHRA

ਰੇ ਮਨ ਭਜ ਤੂੰ ਸਾਰਦਾ ਅਨਗਨ ਗੁਨ ਹੈ ਜਾਹਿ
O mind! Remember the goddess Sharda of innumerable qualities;

ਰਚੌ ਗ੍ਰੰਥ ਇਹ ਭਾਗਵਤ ਜਉ ਵੈ ਕ੍ਰਿਪਾ ਕਰਾਹਿ
And if she be kind, I may compose this Granth (based on) Bhagavata.6.

ਕਬਿਤੁ
KABIT

ਸੰਕਟ ਹਰਨ ਸਭ ਸਿੱਧਕੀ ਕਰਨ ਚੰਡ ਤਾਰਨ ਤਰਨ ਸ਼ਰਨ ਲੋਚਨ ਬਿਸਾਲ ਹੈ
The large-eyed Chandika is the remover of all sufferings, the donor of powers and support of the helpless in ferrying across the fearful ocean of the world;

ਆਦਿ ਜਾਕੈ ਆਹਮ ਹੈ ਅੰਤ ਕੋ ਨ ਪਾਰਾਵਾਰ ਸ਼ਰਨ ਉਬਾਰਨ ਕਰਨ ਪ੍ਰਤਿਪਾਲ ਹੈ
It is difficult to know her beginning and end, she emancipates and sustains him, who takes refuge in her,

ਅਸੁਰ ਸੰਘਾਰਨ ਅਨਿਕ ਭੁਖ ਜਾਰਨ ਸੋ ਪਤਿਤ ਉਧਾਰਨ ਛਡਾਏ ਜਮਜਾਲ ਹੈ
She destroys the demons, finishes various types of desires and saves from the noose of death;

ਦੇਵੀ ਬਰ ਲਾਇਕ ਸਬੁੱਧਿਹੂ ਕੀ ਦਾਇਕ ਸੁ ਦੇਹ ਬਰ ਪਾਇਕ ਬਨਾਵੈ ਗ੍ਰੰਥ ਹਾਲ ਹੈ
The same goddess is capable of bestowing the boon and good intellect; by her Grace this Granth can be composed.7.

ਸ੍ਵੈਯਾ
SWAYYA

ਅੱਦ੍ਰ ਸੁਤਾ ਹੂੰ ਕੀ ਜੋ ਤਨਯਾ ਮਹਿਖਾਸੁਰ ਕੀ ਮਰਤਾ ਫੁਨਿ ਜੋਊ
She, who is the daughter of the mountain and the destroyer of Mahishasura;

ਇੰਦ੍ਰ ਕੋ ਰਾਜਹਿ ਕੀ ਦਿਵਯਾ ਕਰਤਾ ਬਧ ਸੁੰਭ ਨਿਸੁੰਭਹਿ ਦੋਊ
She, who is the bestower of the kingdom of Indra, the King of Demi-Gods, by killing Sumbh and Nisumbh;

ਜੋ ਜਪ ਕੈ ਇਹ ਸੇਵ ਕਰੈ ਬਰ ਕੋ ਸੁ ਲਹੈ ਮਨ ਇੱਛਤਾ ਸੋਊ
He, who remembers and serves her, he receives the reward to his heart`s desire,

ਲੋਕ ਬਿਖੈ ਉਹ ਕੀ ਸਮ ਤੁੱਲ ਗਰੀਬ ਨਿਵਾਜ ਨ ਦੂਸਰ ਕੋਊ
And in the whole world, none other is the supporter of the poor like her.8

ਇਤਿ ਸ੍ਰੀ ਦੇਵੀ ਜੂ ਕੀ ਉਸਤਤਿ ਸਮਾਪਤਮ
End of the praise of the goddess,

You Might Also Like

9 comments